ਮੁੱਖ ਪੰਨਾ
VoteOn
voteon.in
VoteOn is owned and operated by Surinder Digital Service.
ਪੰਜਾਬ ਦੇ ਲੋਕਾਂ ਦੀ ਆਵਾਜ਼ — ਜਿੱਥੇ ਜਨਤਾ ਆਪਣੇ ਨੇਤਾ ਨੂੰ ਖ਼ੁਦ ਰੇਟ ਕਰਦੀ ਹੈ ਅਤੇ ਆਪਣਾ ਮਨਪਸੰਦ ਮੁੱਖ ਮੰਤਰੀ ਚੁਣਦੀ ਹੈ।
ਸਾਡਾ ਮਕਸਦ
VoteOn ਇੱਕ ਆਜ਼ਾਦ ਪਲੇਟਫਾਰਮ ਹੈ ਜੋ ਪੰਜਾਬ ਦੇ ਨਾਗਰਿਕਾਂ ਨੂੰ ਆਪਣੇ ਚੁਣੇ ਹੋਏ ਅਤੇ ਉਮੀਦਵਾਰ ਨੇਤਾਵਾਂ ਬਾਰੇ ਖੁੱਲ੍ਹੀ ਰਾਏ ਦੇਣ ਦਾ ਮੌਕਾ ਦਿੰਦਾ ਹੈ। ਇੱਥੇ ਕੋਈ ਪਾਰਟੀ-ਪੱਖਪਾਤ ਨਹੀਂ — ਸਿਰਫ਼ ਜਨਤਾ ਦੀ ਅਸਲ ਆਵਾਜ਼।
ਖੁੱਲ੍ਹੀ ਵੋਟਿੰਗ
ਕੋਈ ਵੀ ਪੰਜਾਬੀ ਆਪਣੇ ਨੇਤਾ ਨੂੰ ਰੇਟ ਕਰ ਸਕਦਾ ਹੈ — ਬਿਨਾਂ ਕਿਸੇ ਪੱਖਪਾਤ ਦੇ।
ਮਨਪਸੰਦ CM
ਪੰਜਾਬ ਦੇ ਲੋਕ ਜਿਸ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ, ਉਸ ਦੀ ਅਸਲ ਰੈਂਕਿੰਗ।
ਜਨਤਾ ਦੀ ਆਵਾਜ਼
ਹਰ ਪਾਰਟੀ ਦੇ ਨੇਤਾਵਾਂ ਨੂੰ ਇੱਕੋ ਥਾਂ ਤੇ ਰੇਟ ਕਰੋ ਤੇ ਆਪਣੀ ਰਾਏ ਦੱਸੋ।
ਸਾਫ਼ ਤੇ ਸੁਰੱਖਿਅਤ
ਇੱਕ ਨੰਬਰ ਨਾਲ ਇੱਕ ਹੀ ਵੋਟ — ਫਰਜ਼ੀ ਵੋਟਾਂ ਦੀ ਕੋਈ ਥਾਂ ਨਹੀਂ।
ਸੰਪਰਕ ਕਰੋ
ਕੋਈ ਸੁਝਾਅ, ਸ਼ਿਕਾਇਤ ਜਾਂ ਨੇਤਾ ਜੋੜਨ ਦੀ ਬੇਨਤੀ? Contact Us ਪੰਨੇ ਰਾਹੀਂ ਸਾਡੇ ਨਾਲ ਸੰਪਰਕ ਕਰੋ।
